Harnarayan Singh ਨੇ Hockey Night in Punjabi ਸ਼ੋ ਵਿਚ ਹਿੱਸਾ ਲੈ ਕੇ ਖੇਡਾਂ ਪ੍ਰਤੀ ਆਪਣਾ ਪਿਆਰ ਜਤਾਇਆ। ਇਕ ਅਜਿਹਾ ਸ਼ੋ ਜਿਸਨੇ ਨਵੀਂ ਅਤੇ ਪੁਰਾਣੀ ਪੀੜੀ ਨੂੰ ਜੋੜਿਆ। ਅਤੇ ਅੱਜ ਹੀ ਹਰਨਾਰਾਇਨ ਸਿੰਘ ਦੀ ਸਵੈ ਜੀਵਨੀ ਦੀ ਕਿਤਾਬ “One Game at a Time” ਰਿਲੀਜ਼ ਹੋਈ ਹੈ।
How Harnarayan Singh’s love for hockey connects generations