ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਸਲਿਆਂ ਨੂੰ ਲੈ ਕੇ ਰੀਸਰਚ ਕਰ ਰਹੀ ਸੰਸਥਾ ਦਿਸ਼ਾ ਦੀ ਸੰਚਾਲਕ ਸਮਾਜ ਸੇਵਿਕਾ ਡਾ: ਕੰਵਲਜੀਤ ਢਿਲੋਂ ਦਾ ਕਹਿਣਾ ਹੈ ਕਿ ਕੇਨੇਡੀਅਨ ਸਮਾਜ ਨੂੰ ਚਾਹੀਦਾ ਹੈ ਕਿ ਪੜਨ ਆਏ ਵਿਦਿਆਰਥੀਆਂ ਨੂੰ ਇਥੋਂ ਦੇ ਮਾਹੌਲ ਵਿਚ ਰਚਣ-ਮਿਚਣ ਲਈ ਸਮਾਂ ਦੇਵੇ।
DISHA works to support international students in Canada