Peel Memorial ਵਲੋਂ ਸੂਬੇ ਦਾ ਪਹਿਲਾ cold and flu clinic ਖੋਲਿਆ ਗਿਆ ਹੈ। ਕੋਵਿਡ ਦੇ ਚੱਲਦਿਆਂ, ਫਲੂ ਦੇ ਸੀਜ਼ਨ ਦੌਰਾਨ ਇਸ ਕਲਿਨਿਕ ਵਿਚ ਕਿਸ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵੇਖਦੇ ਹਾਂ ਇਸ ਕਲਿਨਿਕ ਦੇ ਪ੍ਰਮੁੱਖ ਸੰਚਾਲਕ Dr. Tajinder Kaura ਵਲੋਂ ਦਿੱਤੀ ਗਈ ਹੋਰ ਜਾਣਕਾਰੀ |
A look inside Brampton’s new cold & flu clinic