ਇਸ ਵੀਕੈਂਡ ਦੌਰਾਨ Rexdale ਦੀ ਮਸਜਿਦ ਦੇ ਬਾਹਰ ਇਕ 58 ਸਾਲ ਦੇ ਸਖ਼ਸ਼ ਦੀ ਛੁਰਾ ਮਾਰ ਕੇ ਹੱਤਿਆ ਕੀਤੀ ਗਈ। Rexdale ਮਸਜਿਦ ਦੇ ਲੰਮੇ ਸਮੇਂ ਤੋਂ ਮੈਬਰ ਅਤੇ volunteer Mohamed-Aslim Zafis ਦੀ ਮੌਤ ਤੋਂ ਬਾਅਦ ਸਥਾਨਕ ਭਾਈਚਾਰਾ ਸੋਗ ਵਿਚ ਹੈ ਅਤੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
Muslim man stabbed outside Rexdale mosque