Brampton City Council ਨ ਅੱਜ ਦੁਪਹਿਰ ਆਪਣੀ ਹਫਤਾਵਾਰੀ ਵਰਚੁਅਲ meeting ਕੀਤੀ | ਉਨ੍ਹਾਂ ਦੀ ਸੂਚੀ ਵਿੱਚ ਇੱਕ ਵੱਡਾ ਮੁੱਦਾ ਕੌਂਸਲਰ ਗੁਰਪ੍ਰੀਤ ਢਿੱਲੋਂ ਖਿਲਾਫ ਸਾਹਮਣੇ ਆਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਦ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰੇ ਕਰਨਾ ਸੀ।
Councillor Dhillon suspended for sexual assault allegations