GTA ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਕਾਰ ਚੋਰੀ ਸੰਬੰਧੀ ਚੱਲ੍ਹ ਰਹੀ ਜਾਂਚ ਵਿੱਚ 21 ਗਿਰਫ਼ਤਾਰਿਆਂ ਕੀਤਿਆਂ ਗਇਆਂ ਹਨ ਅਤੇ 4.2 million ਦੇ ਦਰਜਨਾਂ ਚੋਰੀ ਹੋਏ ਵਾਹਨ ਵੀ ਬਰਾਮਦ ਕੀਤੇ ਗਏ ਹਨ। ਇਸ ਘਟਨਾ ਦੇ 4 ਮੁਲਜ਼ਮ Brampton ਦੇ ਰਹਿਣ ਵਾਲੇ ਹਨ ਅਤੇ ਪੰਜਾਬੀ ਪਿਛੋਕੜ ਨਾਲ ਸੰਬੰਧ ਰੱਖਦੇ ਹਨ।
4 Punjabi men charged in car thefts