ਕਰੀਬ ਇਕ ਮਹੀਨਾਂ ਪਹਿਲਾਂ Peel Police ਹੱਥੋਂ ਮਾਰੇ ਗਏ ਮਾਲਟਨ ਦੇ 62 ਸਾਲਾ Ejaz Choudry ਲਈ ਇਨਸਾਫ ਦੀ ਮੰਗ ਲਗਾਤਾਰ ਜਾਰੀ ਹੈ। ਅੱਜ ਪਰਿਵਾਰ ਅਤੇ ਸਮਰਥਕਾਂ ਵੱਲੋਂ Choudry ਦੀ ਮੋਤ ਦੀ ਜਾਂਚ ਕਰ ਰਹੇ Special Investigation Unit ਦੇ ਦਫਤਰ ਮੂਹਰੇ ਪ੍ਰਦਰਸ਼ਨ ਕੀਤਾ ਗਿਆ।
Justice for Ejaz protests at SIU HQ