ਸੂਬੇ ਦੇ ਜਿਹੜੇ ਇਲਾਕੇ ਤੀਸਰੀ ਸਟੇਜ ਵਿਚ ਦਾਖਲ ਹੋ ਰਹੇ ਨੇ, ਸੂਬੇ ਦੀ ਮੁੜ ਖੋਲ੍ਹਣ ਦੀ ਯੋਜਨਾ ਦਾ ਇਕ ਹਿੱਸਾ ਹੈ realtors ਨੂੰ ਦੁਬਾਰਾ open houses ਕਰਨ ਦੀ ਆਗਿਆ ਦੇਣਾ। ਕਿਉਂਕਿ ਪਿਛਲੇ 4 ਮਹੀਨਿਆਂ ਤੋਂ open houses ਨਹੀਂ ਹੋਏ, ਹੁਣ ਸਵਾਲ ਉਠ ਰਹੇ ਹਨ ਕਿ ਇਹ ਅੱਜ ਦੇ ਸਮੇਂ ਵਿਚ ਜਰੂਰੀ ਹਨ।
Open houses and real estate update