ਪਿਛਲੇ ਕੁਝ ਮਹੀਨਿਆਂ ਦੌਰਾਂਨ ਕੋਵਿਡ ਕਾਰਨ ਹੋਈਆਂ ਤਬਦੀਲੀਆਂ ਨੇ – ਕੈਨੇਡਾ ਵਿਚ ਪੜਨ ਆਉਣ ਵਾਲੇ ਵਿਦਿਆਰਥੀਆਂ ਲਈ ਕਈ ਕੁਝ ਬਦਲ ਦਿੱਤਾ। ਅੱਜ ਇਮੀਗਰੇਸ਼ਨ ਮੰਤਰੀ Marco Mendicino ਨੇ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਮੱਦਦ ਲਈ ਕੁਝ ਨਵੇਂ ਐਲਾਨ ਕੀਤੇ ਹਨ, ਪੇਸ਼ ਹੈ ਇਨਾਂ ਦਾ ਵੇਰਵਾ |
Announcement for international students