ਮਿਸੀਸਾਗਾ ਨੂੰ ਦੁਨੀਆਂ ਦੀ Tree City ਬਨਣ ਦਾ ਮਾਣ ਪ੍ਰਾਪਤ ਹੋਇਆ ਹੈ Tree City ਬਨਣ ਤੋਂ ਬਾਅਦ Mississauga ਦਾ ਨਾਮ ਹੁਣ Toronto, Auckland, Paris ਅਤੇ New York ਵਰਗੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਜਿੰਨ੍ਹਾਂ ਨੂੰ ਪਹਿਲਾਂ ਹੀ ਇਹ ਮਾਨ ਹਾਸਲ ਹੋ ਚੁੱਕਾ ਹੈ ।
Mississauga named a “Tree City”