ਓਧਰ ਮਿਸੀਸਾਗਾ ਸ਼ਹਿਰ ਤੋਂ ਕੁਝ ਚਿੰਤਾਵਾਂ ਸਾਹਮਣੇ ਆ ਰਹੀਆਂ ਨੇ। ਸ਼ਹਿਰ ਦੇ fire association ਦਾ ਕਹਿਣਾ ਹੈ ਕਿ N95 masks ਦੀ ਕਮੀ ਹੋ ਰਹੀ ਹੈ। ਅੱਜ ਮਿਸੀਸਾਗਾ ਦੀ ਮੇਅਰ ਅਤੇ Fire Chief ਤੋਂ ਇਹ ਪ੍ਰਸ਼ਨ ਕੀਤਾ ਗਿਆ ਕਿ ਕਈ ਮਹੀਨਿਆਂ ਤੋਂ ਮਹਾਂਮਾਰੀ ਵਿਚ ਹੋਣ ਦੇ ਬਾਅਦ ਵੀ Masks ਦੀ ਘਾਟ ਕਿਵੇਂ ਹੈ
Mississauga Weekly Update