Ontario ਦੀ ਆਰਥਿਕਤਾ ਨੂੰ ਦੂਸਰੀ ਸਟੇਜ ਵਿਚ ਖੋਲਣ ਲਈ ਕੱਲ੍ਹ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ ਸਾਂਝੇ ਕੀਤੇ ਗਏ ਸਨ। ਜਿਸ ਨੂੰ ਲੈ ਕੇ ਕਈਆਂ ਵੱਲੋਂ ਸਵਾਲ ਉੱਠ ਰਹੇ ਨੇ। ਕੀ ਕਹਿਣਾ ਹੈ ਇਸ ਮਤਲੱਕ ਸੂਬੇ ਦੇ ਆਰਥਿਕ ਵਿਕਾਸ ਮੰਤਰੀ–ਵਿੱਕ ਫਿਡੈਲੀ ਦਾ, ਓਨਾਂ ਤੋਂ ਹੀ ਜਾਣਦੇ ਹਾਂ।
Chat with Economic Development Minister- Vic Fideli