ਪ੍ਰਦਰਸ਼ਨਕਾਰੀਆਂ ਨੇ ਮਿਸਿਸਾਗਾ ਵਿੱਚ ਲੰਮੀ ਸ਼ਾਂਤਮਈ ਰੈਲੀ ਕੀਤੀ। ਅਜਿਹਿਆਂ ਰੈਲਿਆਂ ਨਸਲਵਾਦ ਖਿਲਾਫ ਦੁਨਿਆ ਭਰ ਦੇ ਕਈ ਸ਼ਹਿਰਾਂ ਵਿੱਚ ਕੀਤੀਆਂ ਜਾ ਰਹਿਆਂ ਹਨ। ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕਵੇਅਰ ਵਿੱਚ ਵੱਡੀ ਤਾਦਾਤ ਵਿੱਚ ਲੋਕ ਇੱਕੱਠੇ ਹੋਏ ਅਤੇ ਓੱਥੋਂ ਮਾਰਚ ਕੀਤਾ।
Rally in Mississauga in solidarity with BLM protests