Covid -19 ਮਹਾਂਮਾਰੀ ਦੌਰਾਨ – Front line health care workers ਸਭ ਤੋਂ ਮੂਹਰੇ ਹੋਕੇ ਲੋਕਾਂ ਦੀ ਸੇਵਾ ਕਰ ਰਹੇ ਨੇ। ਖੁਦ ਦੀ ਸੁਰੱਖਿਆ, ਪਰਿਵਾਰ ਵੱਲੋਂ ਕੀਤੇ ਜਾਂਦੇ ਫ਼ਿਕਰ ਅਤੇ ਕਈ ਤਰ੍ਹਾਂ ਦੀਆਂ ਚੁਣੋਤੀਆਂ ਦੇ ਬਾਵਜੂਦ ਉਹ ਦਿਨ ਰਾਤ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ।
A PSW whose aim is to help and support the needy