ਬੱਚਿਆਂ ਅੰਦਰ ਈਦ ਲਈ ਖ਼ਾਸ ਖਿੱਚ ਹੁੰਦੀ ਹੈ। ਈਦੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਨਾ, ਦੋਸਤਾਂ ਰਿਸ਼ਤੇਦਾਰਾਂ ਨਾਲ ਰੌਣਕਾਂ ਵਿਚ ਸ਼ਾਮਲ ਹੋਣਾ ਅਤੇ ਇਸ ਮੌਕੇ ਲਈ ਵਿਸ਼ੇਸ਼ ਲਿਬਾਸ ਵਿਚ ਚਹਿਕਣਨੂੰ ਉਹ ਬੇਕਰਾਰ ਰਹਿਣਾ। ਇਸ ਵਾਰ ਦੀ ਈਦ ਆਮ ਵਰਗੀ ਨਹੀਂ – ਪਰ ਫਿਰ ਵੀ ਬੱਚੇ ਈਦ ਦੀਆਂ ਤਿਆਰੀਆਂ ਵਿਚ ਰੁੱਝੇ ਰਹੇ।
Kids celebrate Eid their own way amid covid19