ਪੰਜਾਬੀ ਕੌਮੂਨਟੀ ਦੇ ਸਰਗਰਮ ਮੈਂਬਰ ਅਤੇ ਪੰਜ ਪਾਣੀ ਅਖਬਾਰ ਦੇ ਕਰਤਾ ਧਰਤਾ ਸਰਦਾਰ ਜੋਗਿੰਦਰ ਸਿੰਘ ਗਰੇਵਾਲ ਦਾ ਦੇਹਾਂਤ ਹੋ ਗਿਆ। ਭਾਈਚਾਰੇ ਵਿਚ ਗਹਿਰੀ ਉਦਾਸੀ ਦਾ ਮਾਹੌਲ ਹੈ। ਕੌਮੂਨਿਟੀ ਦੇ ਬਹੁਤ ਸਾਰੇ ਲੋਕਾਂ ਵਲੋਂ ਇਹ ਦੁੱਖ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾ ਰਿਹਾ ਹੈ |
Death of Panj Pani’s Joginder Grewal