COVID-19 ਦੇ ਪ੍ਰਕੋਪ ਕਾਰਨ ਲੋਕਾਂ ਅੰਦਰ ਕਈ ਤਰ੍ਹਾਂ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਅਜਿਹੇ ਮਾਹੌਲ ਵਿਚ, ਜਿੰਦਗੀ ਨੂੰ ਲੀਹਾਂ ਤੇ ਰੱਖਣ ਲਈ – ਆਮ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਮੱਦਦ ਬਹੁਤ ਸਹਾਈ ਹੋ ਸਕਦੀ ਹੈ। Apna Senior Care ਕੁੱਝ ਅਜਿਹਾ ਹੀ ਕਰ ਰਹੇ ਹਨ |
Apna Senior Care gives back