Dr. Hashmat Khan ਦੇ ਨਵੀਂ ਖੋਜ ਪੱਤਰ ਅਨੁਸਾਰ – ਸਪੇਨ ਦੀ ਸਵੈ-ਅਲੱਗ ਰਹਿਣ ਦੀ ਨੀਤੀ ਨੇ ਦੇਸ਼ ਵਿੱਚ ਹੋ ਰਹੀਆਂ ਮੌਤਾਂ ਦੀ ਗਿਣਤੀ 92.5 % ਘਟਾ ਦਿੱਤੀ। ਓਨਾਂ ਦਾ ਮੰਨਣਾ ਹੈ ਕਿ ਇਸ research ਤੋਂ Canada ਨੁੰ ਵੀ isolation ਨਿਯਮਾਂ ਅਤੇ ਜ਼ਰੂਰਤਾਂ ਨੂੰ ਸਮਝਣ ਵਿਤਚ ਮਦਦ ਮਿਲੇਗੀ।
New social isolation study