Coronavirus ਭੁਆਰੇ ਕਾਰਨ ਬਹੁਤ ਸਾਰੇ ਈਵੈਂਟਸ ਕੈਂਸਲ ਹੋ ਰਹੇ ਹਨ, ਅਤੇ ਇਸੇ ਦੌਰਾਨ, ਕੈਨੇਡਾ ਵਿੱਚ ਸਮਾਗਮ ਰੱਦ ਹੋਣ ਨਾਲ, ਸਿੱਖ Heritage Month virtually ਮਨਾਇਆ ਜਾ ਰਿਹਾ ਹੈ। ਉੱਤਰੀ ਅਮਰੀਕਾ ਦੀਆਂ ਕਈ ਸੰਸਥਾਵਾਂ ਨੇ ਵਿਸਾਖੀ ਦਾ ਤਿਓਹਰਾਰ ਮਨਾਉਣ ਲਈ ਵੀ, online ਪ੍ਰੋਗਰਾਮ ਸ਼ੁਰੂ ਕੀਤੇ ਹਨ |
Sikh Heritage Month events