ਰੋਜਰ੍ਸ ਆਪਣੇ ਵੇਖੋ ਵੱਖ ਉਪਭੋਗਤਾਵਾਂ ਲਈ ਅਲੱਗ ਅਲੱਗ ਸਕੀਮਾ ਸ਼ੁਰੂ ਕਰ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਇਸ ਵਾਇਰਸ ਦੇ ਫੈਲਾਵ ਦੌਰਾਨ ਘਰੋਂ ਕੰਮ ਕਰਨ ਵਿੱਚ ਕੁਝ ਆਸਾਨੀ ਹੋ ਸਕੇ ਅਤੇ ਓਹਨਾ ਦੀ ਇਸ ਮੁਸ਼ਕਿਲ ਸਮੇਂ ਕੁਝ ਮਦਦ ਹੋ ਸਕੇ
How Rogers is supporting its customers amid Corona-virus outbreak?