4 ਮਹੀਨਿਆਂ ਦੀ ਦੇਰੀ ਤੋਂ ਬਾਅਦ, ਟੋਰਾਂਟੋ ਦੇ City Place ਇਲਾਕੇ ਦੇ ਦੋ elementary schools ਖੁੱਲ੍ਹ ਗਏ ਨੇ। ਸ਼ਹਿਰ ਦੇ ਮੇਅਰ ਜੋਨ ਟੋਰੀ ਇਥੇ ਮੌਜੂਦ ਸਨ – ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਦਾ ਇਸ ਨਵੀਂ condo ਕੇਂਦਰਤ community ਤੇ ਬਹੁਤ ਵਧੀਆ ਪ੍ਰਭਾਵ ਪਵੇਗਾ।
New schools open in Fort York area