ਅੱਜ ਤੋਂ Ontario ਦੇ licensed stores ਵਿਚ marijuana ਤੋਂ ਬਣੀਆਂ ਚੀਜ਼ਾਂ ਜਿਵੇਂਕਿ beverages, lotions ਅਤੇ concentrates ਕਾਨੂੰਨੀ ਤੋਰ ਤੇ ਵਿਕਨੇ ਸ਼ੁਰੂ ਹੋ ਗਏ ਹਨ। ਪਰ ਕਿ ਸੂਬੇ ਵੱਲੋਂ regulated store ਮੰਗ ਨੂੰ ਪੂਰਾ ਕਰਨ ਲਈ ਤਿਆਰ ਹਨ। ਅਤੇ ਜਨਤਾ ਇਸ ਬਾਰੇ ਕੀ ਸੋਚਦੀ ਹੈ।
Edible marijuana products now available