Mississauga ਦੇ Credit Valley Hospital ਦੇ ਸਟਾਫ ਵਲੋਂ ਨਵੇਂ ਸਾਲ ਦੇ 50 ਸਕਿੰਟਾਂ ਅੰਦਰ ਅੰਦਰ ਜਨਮ ਲੈਣ ਵਾਲੇ ਬੱਚੇ ਦੇ ਆਗਮਨ ਦਾ ਸੁਆਗਤ -ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ। ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਨਵੇਂ ਜਨਮੇ- baby Aryan Walia ਅਤੇ ਉਸਦੇ ਪਰਿਵਾਰ ਨਾਲ |
Mississauga’s first baby of 2020!