ਅੱਜ OSSTF ਵੱਲੋਂ ਤੀਜੀ ਇੱਕ ਰੋਜ਼ਾ ਹੜਤਾਲ ਕੀਤੀ ਗਈ. ਯੂਨੀਅਨ ਦੇ ਪ੍ਰੈਸੀਡੈਂਟ ਦਾ ਕਹਿਣਾ ਹੈ ਕਿ ਉਹ ਐਸ ਸਮਸਿਆ ਦਾ ਹਾਲ ਚਾਹੁੰਦੇ ਹਨ ਪਾਰ ਜੇਕਰ ਹਾਲ ਨਹੀਂ ਨਿਕਲਦਾ ਤਾਂ ਉਹ ਭਵਿੱਖ ਵਿੱਚ ਹੜਤਾਲ ਤੇ ਜਾਣ ਤੋਂ ਇਨਕਾਰ ਨਹੀਂ ਕਰਦੇ
OSSTF’s 3rd One day strike. Teachers want Ford Government to reverse Education Cuts