ਪਿਛਲੇ ਕੁਝ ਦਿਨਾਂ ਦੌਰਾਨ – ਟੋਰਾਂਟੋ ਵਿਚ 3 ਘਿਨੌਣੇ ਕਿਸਮ ਦੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਿਨਾਂ ਵਿਚ ਮਨੁੱਖੀ ਮਲ ਲੋਕਾਂ ਤੇ ਸੁੱਟਿਆ ਗਿਆ ਸੀ। ਇਨਾਂ ਘਟਨਾਵਾਂ ਲਈ ਕਥਿਤ ਜ਼ਿਮੇਦਾਰ ਵਿਅਕਤੀ Samuel Opoku ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਚਾਰਜ ਲਗਾਏ ਗਏ ਹਨ |
Man charged for throwing feces