GTA ਦੇ ਕੁਝ Food Banks ਵੱਲੋਂ ਕੁਝ ਦਿਨ ਪਹਿਲਾਂ – ਇਕ ਨਵੀਂ Report ਜਾਰੀ ਕੀਤੀ ਗਈ ਸੀ। ਜਿਸ ਵਿਚ ਗਰੀਬੀ ਦੇ ਬਦਲ ਰਹੇ ਰੂਪ ਨੂੰ ਦਰਸ਼ਾਇਆ ਗਿਆ ਹੈ। Repot ਮੁਤਾਬਕ – Toronto ਅਤੇ Mississauga ਵਰਗੇ ਸ਼ਹਿਰਾਂ ਵਿਚ – Food Banks ਤੇ ਜਾਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਦੇਖਣ ਨੁੰ ਮਿਲਿਆ ਹੈ।
New report on food banks