OPP ਵਲੋਂ drivers ਨੂੰ ਹੌਲੀ ਚੱਲਣ ਅਤੇ ਅਹਿਤਿਹਾਤ ਵਰਤਣ ਦਾ ਮਸ਼ਵਰਾ ਦਿੱਤਾ ਜਾ ਰਿਹਾ ਹੈ। ਅੱਜ ਇਕ tow truck driver ਇਕ ਕਾਰ ਨੂੰ ਖਾਈ ਵਿਚੋਂ ਕੱਢਣ ਵਿਚ ਮੱਦਦ ਕਰ ਰਿਹਾ ਸੀ ਜਦੋਂ ਇਕ ਹੋਰ ਕਾਰ ਕੰਟਰੋਲ ਖੋ ਗਈ ਅਤੇ ਇਸ tow truck driver ਨੂੰ ਆਪਣੀ ਲਪੇਟ ਵਿਚ ਲੈ ਲਿਆ |
Tow truck driver killed in accident