ਕੈਨੇਡਾ ਵਿਚ ਜਨਮੇ ਭਾਰਤੀ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਲਈ – ਨਵੰਬਰ ਦੇ ਮਹੀਨੇ ਨੂੰ ਹਿੰਦੂ Heritage Month ਵੱਜੋਂ ਮਨਾਇਆ ਜਾਂਦਾ ਹੈ। ਬਿਤੇ ਦਿਨੀਂ Mississauga ਦੇ Hindu Heritage Centre ਵਿਚ ਕੇਸਰੀ ਝੰਡਾ ਲਹਿਰਾ ਕੇ ਇਸ ਦਾ ਆਗਾਜ਼ ਕੀਤਾ ਗਿਆ।
Celebrating Hindu heritage month