Labour Union ਦੀ ਸੂਬਾ ਸਰਕਾਰ ਅਤੇ ਸਕੂਲ Boards ਨਾਲ ਸਮਝੋਤੇ ਲਈ ਗੱਲਬਾਤ ਦੇ ਟੁੱਟ ਜਾਣ ਤੋਂ ਬਾਅਦ – ਅੱਜ ਸੂਬੇ ਦੇ ਹਜ਼ਾਰਾਂ ਸਿੱਖਿਆ ਕਰਮਚਾਰੀਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। CUPE ਵਰਕਰਾਂ ਨੇ ਰਾਤ ਤੋਂ work-to-rule ਮੁਹਿੰਮ ਦੀ ਸ਼ੁਰੂਆਤ ਕੀਤੀ।
Ontario education workers begin work-to-rule campaign