NDP ਲੀਡਰ ਜਗਮੀਤ ਸਿੰਘ ਨੇ ਅੱਜ ਟੋਰਾਂਟੋ ਵਿਖੇ ਵਿਦਿਆਰਥੀਆਂ ਦੇ ਪੜਾਈ ਲਈ ਲਏ ਗਏ ਕਰਜ਼ਿਆਂ ਨਾਲ ਨਜਿੱਠਣ ਲਈ ਐਨਡੀਪੀ ਦੀ ਯੋਜਨਾ ਬਾਰੇ ਐਲਾਨ ਕਿਤਾ। ਓਨਾਂ ਕਿਹ ਕਿ ਨੌਜਵਾਨ ਆਪਣੇ ਭਵਿੱਖ ਬਾਰੇ ਚਿੰਤਿਤ ਹਨ ਕਿਉਂਕਿ ਓਨਾਂ ਉੱਤੇ ਪੜਾਈ ਲਈ ਲਏ ਗਏ ਲੋਨ ਦਾ ਕਰਜ਼ਾ ਵਧੇਰੇ ਹੋ ਗਿਆ ਹੈ।
Jagmeet Singh’s plan to tackle student loans