Ford ਸਰਕਾਰ ਵੱਲੋਂ blue bin recycling program ਦੇ ਖਰਚੇ ਨੂੰ ਨਿਜੀ ਕੰਪਨੀਆਂ ਦੇ ਹਵਾਲੇ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਮੇਂ blue box program ਦਾ ਖਰਚਾ Ontario Stewardship council ਅਤੇ municipalities ਦੇ ਵਿਚਕਾਰ ਵੰਡਿਆ ਗਿਆ ਹੈ। ਨਵੀਂ ਰਿਪੋਰਟ ਦੀ ਸਿਫ਼ਾਰਸ਼ ਹੈ ਕਿ ਕੰਪਨੀਆ
Possible changes to Ontario’s blue box recycling program