ਕਾਰ ਚੋਰੀ ਦੀਆਂ ਵੱਧ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੀਲ ਪੁਲਿਸ ਵਲੋਂ ਪਹਿਲੇ ਆਟੋ ਥੇਫਟ ਸੰਮੇਲਨ ਦਾ ਆਯੋਜਨ

ਕਾਰ ਚੋਰੀ ਅਤੇ ਕਾਰ ਖੋਂਹਣ  ਦਾ ਮੁੱਦਾ ਕੈਨੇਡਾ ਵਿੱਚ ਪੀਲ ਪੁਲਿਸ ਅਨੁਸਾਰ ਪਹਿਲੇ ਤਿੰਨ  ਸਭ ਤੋਂ ਵੱਡੇ ਮੁੱਦਿਆਂ ਵਿੱਚੋ ਇੱਕ ਹੈ।

PCOS in South Asian Women

CEO ਤੋਂ ਲੈ ਕੇ ਹਾਊਸ ਵਾਈਫ ਤੱਕ, ਜਿੱਥੇ ਵੀ ਤੁਸੀਂ ਦੇਖਦੇ ਹੋ, ਔਰਤਾਂ ਦੇ ਯੋਗਦਾਨ ਨੂੰ ਠੁਕਰਾਇਆ ਨਹੀਂ ਜਾ ਸਕਦਾ । ਇਤ੍ਹਿਹਾਸ ਗਵਾ ਹੈ ਦੇਸ਼ ਦਾ ਨਿਰਮਾਣ ਔਰਤਾਂ ਨੇ ਕੀਤਾ ਹੈ ਜੋ  ਸਮਾਜ ਦੀ ਪ੍ਰਵਾ ਕਰੇ ਬਿਨਾਂ  ਇਕੱਲੀਆਂ ਖੜ੍ਹੀਆਂ ਹਨ । ਉਨ੍ਹਾਂ ਦੀ ਤਕਲੀਫਾਂ ਨੂੰ ਅਕਸਰ ਨਜਰਅੰਦਾਜ ਕਰ ਦਿਤਾ ਜਾਂਦਾ ਹੈ  ।  

New report of elder abuse in Punjabi Community

ਬਜ਼ੁਰਗਾਂ ਦੀਆਂ ਉਂਗਲਾਂ ਵਿੱਚ ਤਾਕਤ ਨਹੀਂ ਸੀ, ਪਰ ਜਦੋਂ ਵੀ ਮੇਰਾ ਸਿਰ ਚੁੱਖਿਆ, ਤੇ ਕੰਬਦੇ ਹਥਾ  ਨੇ ਮੈਨੂੰ ਸਾਰੀ ਦੁਨੀਆ ਦੀ ਦੌਲਤ ਦੇ  ਦਿਤੀ  I ਇਹ ਉਹ ਸ਼ਬਦ ਹਨ ਜੋ ਸਾਨੂੰ ਬਚਪਨ ਤੋਂ ਸਿਖਾਏ ਜਾਂਦੇ ਹਨ ਕਿ ਵਡਿਆ ਬਜ਼ੁਰਗ ਦੀ ਇੱਜਤ ਕਰੋ I