ਸਕੂਲਾਂ ਵਿਚ ਕ੍ਰਿਕਟ ਨੂੰ ਪ੍ਰਫੁਲਿਤ ਕਰਨ ਲਈ  ਉਨਟਾਰੀਓ ਸਕੂਲ ਕ੍ਰਿਕਟ ਐਸੋਸੀਏਸ਼ਨ ਦਾ ਵਿਸ਼ੇਸ਼ ਉਪਰਾਲਾ

ਖੇਡਾਂ ਨਰੋਏ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ , ਕਨੇਡਾ ਵਿੱਚ ਜਿਵੇਂ ਜਿਵੇਂ ਹੋਰ ਮੁਲਕਾਂ ਤੋਂ ਲੋਕ ਇਥੇ ਆ ਕੇ ਵਸੇ