ਆਪਣਿਆਂ ਨੂੰ ਛੱਡ ਬਗਾਨਿਆਂ ਨੂੰ ਸਹਾਰਾ ਦੇਣ ਵਾਲੇ ਕੇਅਰਗਿਵਰ, ਕੈਨੇਡਾ ਵਿੱਚ ਰੱਬ ਦੇ ਸਹਾਰੇ

ਕੈਨੇਡਾ ਵਿੱਚ ਹਰੇਕ ਪਰਵਾਸੀ ਦੀ ਆਪਣੀ ਸੰਘਰਸ਼ ਦੀ ਵਲੱਖਣ ਕਹਾਣੀ ਹੈ। ਇਹ ਸੰਘਰਸ਼ ਹੋਰ ਵੀ ਜਿਆਦਾ ਮੁਸ਼ਕਿਲ ਲੱਗਦਾ ਹੈ ਜਦੋ ਆਪਣਿਆਂ ਦਾ ਸਾਥ ਪਰਦੇਸ਼ ਵਿੱਚ ਰਹਿ ਜਾਂਦਾ ਹੈ। ਆਪਣਿਆਂ ਤੋਂ ਦੂਰ ਕਿਸੇ ਦੇ ਬਗਾਨੇ ਨੂੰ ਆਪਣਾ ਬਣਾ ਕੈਨੇਡਾ ਆਉਂਦੀਆਂ ਕੇਅਰਗਿਵਰਜ਼ ਦੀ ਕਹਾਣੀ ਕੁਝ ਵੱਖਰੀ ਹੀ ਹੁੰਦੀ ਹੈ।

ਫ਼ਰਜ਼ੀ ਆਫਰ ਲੈਟਰ ਬਣਾਉਣ ਦੇ ਦੋਸ਼ਾਂ ਹੇਠ ਅੰਤਰਰਾਸਟਰੀ ਵਿਦਿਆਰਥੀਆਂ ਨੂੰ ਕੈਨੇਡਾ ਛੱਡਣ ਸੰਬੰਧੀ ਚਿੱਠੀਆਂ ਜਾਰੀ, ਵਿਦਿਆਰਥੀਆਂ ਵਲੋਂ ਮੱਦਦ ਦੀ ਗੁਹਾਰ 

ਵਿਦਿਆਰਥੀਆਂ ਦੇ ਦੱਸਣ ਅਨੁਸਾਰ ਉਹਨਾਂ ਨੇ ਜਲੰਧਰ ਦੇ ਇੱਕ ਏਜੇਂਟ ਤੋਂ ਆਪਣੇ ਕੈਨੇਡਾ ਦੇ ਸਟੂਡੈਂਟ ਵੀਜ਼ਾ ਵਾਸਤੇ ਕਾਗ਼ਜ਼  ਤਿਆਰ ਕਰਵਾਏ ਹਨ।  ਇਹਨਾਂ ਵਿਦਿਆਰਥੀਆਂ ਅਨੁਸਾਰ ਉਸ ਏਜੰਟ ਨੇ ਜਿਆਲੀ ਆਫ਼ਰ ਲੈਟਰ ਤਿਆਰ ਕੀਤੇ। ਇਸ ਤਰਾਂ ਧੋਖਾਧੜੀ ਸ਼ਿਕਾਰ ਕਈ ਸੈਕੜੇ ਸਟੂਡੈਂਟ ਹੋਰ ਵੀ ਸਕਦੇ ਹਨ।