ਰੋਸ਼ਨੀ ਦਾ ਤਿਉਹਾਰ ਮਨਾਓ ਸਾਡੇ ਨਾਲ, OMNI ਟੈਲੀਵਿਜ਼ਨ ਪੇਸ਼ ਕਰਦੇ ਹਨ ਦੀਵਾਲੀ ਦਾ ਵਿਸ਼ੇਸ਼ ਪ੍ਰੋਗਰਾਮ ! ਜਿਸ ਵਿੱਚ ਤੁਸੀਂ ਦੇਖੋਗੇ ਕਿਵੇਂ ਨਵੇਂ ਪ੍ਰਵਾਸੀਆਂ ਅਤੇ ਇੰਡੋ-ਕੈਨੇਡੀਅਨਾਂ ਦੀਆਂ ਪੀੜ੍ਹੀਆਂ ਸਮੁੱਚੇ ਕੈਨੇਡਾ `ਚ ਇਸ ਸ਼ੁਭ ਤਿਉਹਾਰ ਕਿਵੇਂ ਆਨੰਦ ਲੈ ਰਹੀਆਂ ਹਨ। ਸਾਡੇ ਰਾਸ਼ਟਰੀ ਪ੍ਰਸਾਰਣ ਵਿੱਚ ਕੁਝ ਪਰੰਪਰਾਵਾਂ/ਰਵਾਇਤਾਂ ਦੇ ਪਿੱਛੇ ਦੀ ਮਹੱਤਤਾ, ਕੈਨੇਡਾ ਵਿੱਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਦੀਵਾਲੀ ਕਿਵੇਂ ਮਨਾਈ ਜਾ ਰਹੀ ਹੈ, ਦੀਵਾਲੀ ਦੀ ਮਿਠਾਈਆਂ ਬਣਾਉਣ ਆਏ ਹਲਵਾਈਆਂ ਦੀ ਦਾਸਤਾਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
Premieres Sunday, October 23, 2022 at 7:30 PM
Repeat on
- Mon Oct. 24, at 8:30 PM
- Tues Oct. 25, at 6:30 PM
- Fri Oct. 28, at 8:30 PM
- Sun Oct. 30, at 7:30 PM