Canada

ਆਪਣਿਆਂ ਨੂੰ ਛੱਡ ਬਗਾਨਿਆਂ ਨੂੰ ਸਹਾਰਾ ਦੇਣ ਵਾਲੇ ਕੇਅਰਗਿਵਰ, ਕੈਨੇਡਾ ਵਿੱਚ ਰੱਬ ਦੇ ਸਹਾਰੇ

X

ਕੈਨੇਡਾ ਵਿੱਚ ਹਰੇਕ ਪਰਵਾਸੀ ਦੀ ਆਪਣੀ ਸੰਘਰਸ਼ ਦੀ ਵਲੱਖਣ ਕਹਾਣੀ ਹੈ। ਇਹ ਸੰਘਰਸ਼ ਹੋਰ ਵੀ ਜਿਆਦਾ ਮੁਸ਼ਕਿਲ ਲੱਗਦਾ ਹੈ ਜਦੋ ਆਪਣਿਆਂ ਦਾ ਸਾਥ ਪਰਦੇਸ਼ ਵਿੱਚ ਰਹਿ ਜਾਂਦਾ ਹੈ। ਆਪਣਿਆਂ ਤੋਂ ਦੂਰ ਕਿਸੇ ਦੇ ਬਗਾਨੇ ਨੂੰ ਆਪਣਾ ਬਣਾ ਕੈਨੇਡਾ ਆਉਂਦੀਆਂ ਕੇਅਰਗਿਵਰਜ਼ ਦੀ ਕਹਾਣੀ ਕੁਝ ਵੱਖਰੀ ਹੀ ਹੁੰਦੀ ਹੈ। ਕੁਝ ਇਸ ਤਰਾਂ ਦੀ ਕਹਾਣੀ ਹੈ  ਭਾਰਤ ਤੋਂ ਕੈਨੇਡਾ ਨੈਨੀ ਬਣਕੇ ਆਈ ਮੈਰੀ ਫ਼ਰਨਾਂਡਿਸ ਦੀ ।ਮੇਰੀ ਆਪਣੇ ਦੋ ਬਚਿਆਂ ਅਤੇ ਪਰਿਵਾਰ ਨੂੰ ਭਾਰਤ ਨੂੰ ਛੱਡ ਆਪਣੇ ਬਚਿਆਂ  ਦੇ ਚੰਗੇ ਭਵਿੱਖ ਦੀ ਆਸ ਵਿੱਚ ਕੈਨੇਡਾ ਲੋਕ ਦੇ ਬੱਚੇ ਅਤੇ ਬੁਜ਼ਰਗ ਸਾਂਭਣ 2019 ਵਿੱਚ ਆਈ ਸੀ।

ਮੈਰੀ ਅਨੁਸਾਰ ਉਸਨੇ  22000 ਹਾਜ਼ਰ ਡਾਲਰ ਖਰਚ ਕਰਕੇ LMIA ਦੇ ਫੀਸ ਵੀ ਆਪਣੀ ਜੇਬ੍ਹ ਵਿੱਚੋ ਭਰ ਕੇ ਕਨੇਡਾ ਆਈ ਪਰ ਏਅਰਪੋਰਟ ਨੇ ਉਤਾਰਨ ਸਾਰ ਹੀ ਉਸਦੇ ਰੀਕ੍ਰੂਟਰ  ਨੇ ਉਸਨੂੰ ਨੌਕਰੀ  ਦੇਣ ਤੋਂ ਮਨਾ ਕਰ ਦਿੱਤਾ। ਮਾਰੀ ਅਨੁਸਾਰ ਫੇਰ ਤੋਂ ਟਾਰਾਂਟੋ ਤੋਂ ਵੈਨਕੋਵਰ ਚੱਲੀ ਗਈ ਪਰ  ਓਥੇ ਵੀ ਉਸਦੇ ਨੌਕਰੀ ਮਲਿਕ ਨੇ ਉਸਨੂੰ ਪ੍ਰੇਸ਼ਾਨ ਕੀਤਾ।

ਵੈਨਕੋਵਰ  ਵਿੱਚ ਮੁਸੀਬਤਾਂ ਝੱਲਣ ਤੋਂ ਬਾਅਦ   ਮੈਰੀ ਅਨੁਸਾਰ ਉਸਦੀ ਏਜੇਂਸੀ ਨੇ ਉਸਨੂੰ ਅਲਬਰਟਾ ਭੇਜ ਦਿੱਤਾ ਜਿੱਥੇ ਉਸਨੂੰ ਫੇਰ ਕਿਸੇ ਹੋਰ ਮਲਿਕ ਨੇ ਉਸਨੂੰ ਖੱਜਲ ਖੁਵਾਰ ਕੀਤਾ ਪਰ  ਉਸਦੇ ਵੈਨਕੋਵਰ ਅਤੇ ਅਲਬਰਟਾ`ਚ ਮੈਰੀ ਦੇ  ਹਾਲਤਾਂ ਏਨੇ ਭੈੜੇ ਹੋ ਗਏ ਸਨ ਕਿ ਉਹ ਸਭ ਕੁਝ ਛੱਡ ਕੇ ਵਾਪਿਸ ਟਾਰਾਂਟੋ ਆ ਗਈ

ਮੈਰੀ ਅਨੁਸਾਰ ਕੇਅਰਗੀਵਰ ਦੇ ਵਰਕਪਰਮਿਟ ਅਤੇ ਕੈਨੇਡਾ `ਚ PR ਹੋਣਾ ਉਹਨਾਂ ਦੇ ਮਾਲਕ ਦੇ ਅਤੇ ਨਿਰਭਰ ਹੁੰਦਾ ਹੈ ਅਤੇ ਉਹ ਜਦ ਮਾਲਿਕ ਚਾਹੇ ਉਹਨਾਂ ਕੰਮ ਤੋਂ ਕੱਢਿਆ ਜਾ ਸਕਦਾ ਹੈ ਜਦ ਚਾਹੇ ਉਹਨਾਂ ਨੂੰ PR ਨਾ ਕਰਵਾਉਣ ਦਾ ਡਰਾਵਾ ਦੇ ਕੇ ਤਨਖਾਹ ਮਾਰ ਲਈ ਜਾਂਦੀ। ਮੈਰੀ ਅਨੁਸਾਰ ਕੇਅਰਗੀਵਰ ਕੋਈ ਆਪਣੀ ਨਿੱਜੀ ਜ਼ਿੰਦਗੀ ਨਹੀਂ ਹੁੰਦੀ ਕਿਉਕਿ ਉਹਨੂੰ ਮਲਿਕ ਦੇ ਘਰ ਹੀ ਬਿਮਾਰ ਬੱਚੇ ਜਾਂ  ਦੀ ਦੇਖ ਭਾਲ ਲਈ ਰਿਹਣਾ ਪੈਂਦਾ ਹੈ, ਅਤੇ ਮਾਲਿਕ ਰਹਿਮ ਕਰਮ `ਤੇ ਹੀ  ਉਹ PR ਹੋ ਸਕਦੇ ਹਨ। 


ਇਹ ਕਹਾਣੀ ਸਿਰਫ ਮਾਰੀ ਦੀ ਨਹੀਂ ਸਗੋਂ ਹਜ਼ਾਰਾਂ ਹੋਰ ਮੈਰੀ ਵਰਗੀਆਂ ਕੇਅਰਗਿਵਰਜ਼ ਦੀ ਜੋ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਚੰਗੇ ਜੀਵਨ  ਦੀ ਭਾਲ ਵਿੱਚ ਆਇਆ ਸਨ।

LATEST

PUNJABI

STORIES

LATEST

PUNJABI STORIES

PDSB STUDENTS WIN SPACE...
A preview of this...
Fatal White Rock stabbing...
Stabbing victim shares details...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US