ਅਮਰੀਕਾ ਵੱਲੋਂ ਆਪਣੀਆਂ ਫੌਜੀ ਟੁਕੜੀਆਂ ਨੂੰ ਅਫਗਾਨਿਸਤਾਨ ਵਿਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਤਾਲੀਬਾਨ ਲਗਾਤਾਰ ਅਫਗਾਨਿਸਾਨ ਦੇ ਵੱਧ ਤੋਂ ਵੱਧ ਇਲਾਕਿਆਂ ਵਿਚ ਆਪਣਾ ਦਬਦਬਾ ਵਧਾ ਰਿਹਾ ਹੈ। ਓਥੋਂ ਦੀ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਵੱਲੋ ਸਰਕਾਰ ਤੋਂ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਇਕ ਖ਼ਾਸ ਪ੍ਰੋਗਰਾਮ ਦੇ ਜ਼ਰੀਏ ਕੈਨੇਡਾ ਲਿਆਉਣ ਦੀ ਮੁੜ ਮੰਗ ਕੀਤੀ ਜਾ ਰਹੀ ਹੈ।
Trudeau ‘concerned’ about situation in Afghanistan | OMNI News Punjabi