ਪਿਛਲੇ ਕਈ ਸਾਲਾਂ ਦੌਰਾਨ, ਮਿਸੀਸਾਗਾ ਨਿਵਾਸੀਆਂ ਨੇ taxes ਵਿੱਚ ਵਾਧਾ ਹੁੰਦੇ ਦੇਖਿਆ ਹੈ। ਅਤੇ, ਮਿਸੀਸਾਗਾ ਦੀਆਂ ਮੇਅਰ ਚੋਣਾਂ ਦੇ ਸਾਰੇ ਉਮੀਦਵਾਰ ਵੀ ਇਸ ਮੁੱਦੇ ਤੇ ਆਪਣੀ -ਆਪਣੀ ਰਾਏ ਰੱਖਦੇ ਹਨ। ਕੁਝ taxes ਨੂੰ ਘਟਾਉਣਾ ਚਾਹੁੰਦੇ ਹਨ, ਕੁਝ ਵਧਾਉਣਾ ਅਤੇ ਕੁਝ ਸਥਿਰ ਰੱਖਣਾ ਚਾਹੁੰਦੇ ਹਨ ।
Will a new mayor increase taxes in Mississauga?
