ਫਰਵਰੀ ਦਾ ਮਹੀਨਾ ਤਕਰੀਬਨ ਖਤਮ ਹੋ ਚੱਲਿਆ ਹੈ ਅਤੇ ਟੈਕਸ ਭਰਨ ਦਾ ਸੀਜ਼ਨ ਜ਼ੋਰ ਫੜਨ ਲੱਗਾ ਹੈ। ਮਾਹਿਰਾਂ ਮੁਤਾਬਿਕ ਟੈਕਸ ਫਾਈਲ ਕਰਨ ਨੂੰ ਬਹੁਤ ਵਾਰ ਅਸੀਂ ਸੁਭਾਵਕ ਲੈ ਲੈਂਦੇ ਹਾਂ ਪਰ ਇਸ ਵਿੱਚ ਕਾਫੀ ਤਿਆਰੀ, ਜਾਣਕਾਰੀ ਅਤੇ ਪਲੈਨਿੰਗ ਦੀ ਜ਼ਰੂਰਤ ਹੁੰਦੀ ਹੈ। RRSP ਫਾਇਲ ਕਰਨ ਦੀ ਆਖਰੀ ਤਰੀਖ ਵੀ ਦੋ ਦਿਨ ਦੂਰ ਹੈ। ਟੈਕਸ ਭਰਨ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕਰਨ ਲਈ ਅਸੀਂ ਇਕ accountant ਨਾਲ ਗੱਲ ਕੀਤੀ |