ਬਰੈਂਪਟਨ ਦੇ ਕੈਸਲਮੋਰ ਖੇਤਰ ਵਿੱਚ ਦੋ ਥਾਵਾਂ ਦੇ ਕਾਰ ਖੋਹਣ ਦੀਆਂ ਘਟਨਾਵਾਂ ਵਾਪਰੀਆਂ ਹਨ | ਪੀਲ ਪੁਲਿਸ ਇਕੋ ਖੇਤਰ ਵਿੱਚ ਹੋਈਆਂ ਇਹਨਾਂ ਦੋ ਕਾਰ ਜੈਕਿੰਗ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ | ਇਸ ਘਟਨਾ ਦੇ ਦੋਨੇਂ ਪੀੜਤਾਂ ਜੋ ਭਾਰਤੀ ਮੂਲ ਦੇ ਹਨ ਨੇ ਇਸ ਵਾਰਦਾਤ ਦੀਆਂ ਵੀਡਿਓਜ਼ ਸਾਂਝੀਆਂ ਕੀਤੀਆਂ ਹਨ |
Victim of Brampton carjacking speaks on violent incident
