ਵੈਨਕੂਵਰ ਵਿੱਚ ਹਾਊਸਿੰਗ ਕਰਾਈਸਿਸ ਨਾਲ ਨਜਿੱਠਣ ਲਈ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਬਹਿਸ ਤੇ, ਆਖਿਰ ਨੂੰ ਵੈਨਕੂਵਰ ਸਿਟੀ ਕੌਂਸਲ ਨੇ ਇੱਕ ਅਹਿਮ ਫੈਸਲਾ ਕਰਦਿਆਂ, ਤਕਰੀਬਨ ਸੌ ਸਾਲ ਪੁਰਾਣੀ ਜ਼ੋਨਿੰਗ ਵਿਚ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ। ਕੱਲ ਚੱਲੀ ਜਨਤਕ ਸੁਣਵਾਈ ਦੌਰਾਨ ਸਿਟੀ ਕੌਂਸਲ ਨੇ ਬਹੁਮੱਤ ਨਾਲ ਲਏ ਫੈਸਲੇ ਵਿਚ, ਸਿੰਗਲ ਫੈਮਿਲੀ ਲੌਟ ਦੇ ਹੁਣ 4 ਤੋਂ 6 ਯੁਨਿਟ ਬਣਾਉਣ ਦੇ ਹੱਕ ਵਿਚ ਫੈਸਲਾ ਕੀਤਾ ਹੈ। ਇਸੇ ਦੌਰਾਨ ਇੱਕ ਪਾਸੇ ਇਸ ਨੂੰ ਦੇਰ ਨਾਲ ਲਿਆ, ਪਰ ਚੰਗਾ ਫੈਸਲਾ ਕਿਹਾ ਜਾ ਰਿਹਾ ਹੈ, ਪਰ ਦੂਜੇ ਪਾਸੇ ਮਾਹਰ ਸਮਝਦੇ ਹਨ, ਕਿ ਅਜਿਹਾ ਕਰਨ ਨਾਲ ਵੀ ਰਿਹਾਇਸ਼ੀ ਮਕਾਨਾਂ ਦੀ ਘਾਟ ਪੂਰੀ ਨਹੀਂ ਹੋਣੀ……
Vancouver City Council multiplex vote
