ਪਿਛਲੇ ਕਈ ਸਾਲਾਂ ਦੌਰਾਨ ਟਰੱਕਿੰਗ ਭਾਈਚਾਰੇ ਵਿਚ ਕਈ ਤਰਾਂ ਦੀਆਂ ਮੁਸ਼ਕਿਲਾਂ ਖਬਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਇਸੇ ਦੇ ਸੰਬੰਧ ਵਿੱਚ, ਬੀਤੇ ਵੀਕਐਂਡ justice for truck drivers ਮੁਹਿੰਮ ਤਹਿਤ ਟਰੱਕ ਡ੍ਰਾਇਵਰਾਂ ਵਲੋਂ ਇਕ ਵਿਸ਼ੇਸ਼ ਰੈਲੀ ਬਰੈਂਪਟਨ ਵਿੱਚ ਕੀਤੀ ਗਈ ਇਸ ਜਿਸ ਵਿਚ ਉਨਾਂ ਦੇ ਦਰਪੇਸ਼ ਆ ਰਹੀਆਂ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਬਾਰੇ ਬਾਰੇ ਵਿਚਾਰ ਚਰਚਾ ਕੀਤੀ ਗਈ |
Truck drivers rally for thousands of dollars in unpaid wages
![Truck drivers rally for thousands of dollars in unpaid wages Truck drivers rally for thousands of dollars in unpaid wages](https://www.omnitv.ca/wp-content/plugins/rdm-video-cloud/assets/images/thumbnail-default.jpg)