ਸਰੀ ਵਿਚ ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ ਦੀ ਦੇਖ ਰੇਖ ਹੇਠ ਹੁੰਦਾ, ਸਾਲਾਨਾ ਵਿਸਾਖੀ ਨਗਰਕੀਰਤਨ ਆਂਉਦੇ ਸਨਿੱਚਰਵਾਰ ਨੂੰ ਆਯੋਜਤ ਕੀਤਾ ਜਾ ਰਿਹਾ ਹੈ, ਜਿਸ ਲਈ ਗੁਰਦਵਾਰਾ ਪ੍ਰਬੰਧਕਾਂ ਵਲੋਂ ਨਗਕੀਰਤਨ, ਅਤੇ ਸਰੀ ਆਰ ਸੀ ਐਮ ਪੀ ਵਲੋਂ ਸੁਰੱਖਿਆ ਸਬੰਧੀ ਪ੍ਰਬੰਧਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪੇਸ਼ ਹੈ ਇਸ ਬਾਰੇ ਇਹ ਰਿਪੋਰਟ….
Surrey prepares for Vaisakhi celebrations
![Surrey prepares for Vaisakhi celebrations Surrey prepares for Vaisakhi celebrations](https://cf-images.us-east-1.prod.boltdns.net/v1/static/89871584001/cafe0665-0361-4ed1-a3cf-272c81eb5f1b/5a033e68-1405-4e6c-9cd2-032e98f1447c/1280x720/match/image.jpg)