Maytree ਪਾਲਿਸੀ ਟੀਮ ਇਸ ਗੱਲ ਦੀ ਸਮਝ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ ਕਿ ਕੈਨੇਡਾ ਭਰ ਦੀਆਂ ਸਰਕਾਰਾਂ ਸਮਾਜਿਕ ਸੁਰੱਖਿਆ ਜਾਲ ਨੂੰ ਕਿਵੇਂ ਸੁਧਾਰ ਸਕਦੀਆਂ ਹਨ। ਇਸ ਵਿੱਚ ਕੈਨੇਡਾ ਦੇ ਵਿੱਤ ਸੰਬੰਧੀ ਜਾਣਕਾਰੀ ਅਤੇ ਸੂਬਿਆਂ ਵਲੋਂ ਕਿ ਕਦਮ ਚਕੇ ਜਾ ਸਕਦੇ ਹਨ ਬਾਰੇ ਜਾਣਕਾਰੀ ਦਿਤੀ ਗਈ ਹੈ I
South Asian Inflation update
