ਮਈ ਨੂੰ ਜਿਨਸੀ ਹਿੰਸਾ ਰੋਕਥਾਮ ਮਹੀਨੇ ਵੱਜੋਂ ਮਾਨਤਾ ਪ੍ਰਾਪਤ ਹੈ। ਜਿਸਨੂੰ ਪਹਿਲਾਂ ਜਿਨਸੀ ਹਮਲੇ ਬਾਰੇ ਜਾਗਰੂਕਤਾ ਅਤੇ ਰੋਕਥਾਮ ਮਹੀਨਾ ਕਿਹਾ ਜਾਂਦਾ ਸੀ। ਇਸ ਦਾ ਮੁੱਖ ਮਕਸਦ ਜਿਨਸੀ ਹਮਲੇ ਦੇ ਵਿਨਾਸ਼ਕਾਰੀ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੁੰਦਾ ਹੈ I
Sexual Assault Prevention Month Community discussion
