UBC ਟੀਮ ਵਿੱਚ ਖੇਡਦੀ ਪੰਜਾਬੀ ਖਿਡਾਰਨ ਸਨੇਹਪ੍ਰੀਤ ਬਸਰਾ ਨੂੰ ਇਸ ਸਾਲ ਕਨੇਡਾ ਭਰ ਦੀਆਂ ਯੁਨੀਵਰਸਿਟੀ ਟੀਮਾਂ ਵਿੱਚੋਂ ਪਲੇਅਰ ਆਫ ਦਾ ਯੀਅਰ ਅਵਾਰਡ ਨਾਲ ਨਿਵਾਜਿਆ ਗਿਆ ਹੈ, ਜਿਸ ਉਪਰੰਤ ਉਸਦੇ ਮਾਪੇ ਤੇ ਕੋਚ ਉਸਤੇ ਮਾਣ ਕਰਦੇ ਨਹੀਂ ਥੱਕਦੇ। ਪਰ ਨਾਲ ਹੀ ਉਨਾਂ ਦਾ ਕਹਿਣਾ ਹੈ ਕਿ ਬੁਲੰਦੀਆਂ ਨੂੰ ਛੂਹਣ ਵਾਲੇ ਅਜੇਹੇ ਖਿਡਾਰੀਆਂ ਨੂੰ, ਸਰਕਾਰਾਂ ਵਲੋਂ ਜੋ ਸਹਿਯੋਗ ਮਿਲਣਾ ਚਾਹੀਦਾ ਹੈ, ਉਹ ਨਹੀਂ ਮਿਲ ਰਿਹਾ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਪੇਸ਼ ਹੈ ਇਸ ਬਾਰੇ ਇਹ ਰਿਪੋਰਟ…
Sanehpreet Basra named player of the year at UBC
