ਜੇਕਰ ਕੋਈ ਕੰਮ ਕਰਨ ਦਾ ਜਜ਼ਬਾ ਹੋਵੇ ਤਾ ਉਮਰ ਕੋਈ ਮਾਇਨੇ ਨਹੀਂ ਰੱਖਦੀ , ਇਹ ਗੱਲ ਸੱਚ ਕਰ ਵਿਖਾਈ ਹੈ ਵਿਨੀਪੈੱਗ ਦੇ 16 ਸਾਲਾ ਇਕ ਸਿੱਖ ਸਕੂਲ ਵਿਦਿਆਰਥੀ ਨੇ ,ਜੋ ਕੈਨੇਡੀਅਨ ਜਲ ਸਰੋਤਾਂ ਲਈ ਇੱਕ ਵੱਡੇ ਖਤਰੇ ਨੂੰ ਹੱਲ ਕਰਨ ਦੇ ਤਰੀਕੇ ਲੱਭ ਰਿਹਾ ਹੈ I
Punjabi student raising awareness about water pollution
