Punjabi businessman helps woman waiting for lung transplant

Punjabi businessman helps woman waiting for lung transplant
X

ਪ੍ਰਿੰਸਟਨ ਵਸਨੀਕ ਇਕ ਔਰਤ, ਜੋ ਲੰਗ ਟਰਾਂਸਪਲਾਂਟ ਦੀ ਉਡੀਕ ਕਰ ਰਹੀ ਸੀ ਨੇ ਆਪਣਾ ਲਿਸਟ ਵਿੱਚੋਂ ਇਸ ਕਰਕੇ ਨਾਮ ਬਾਹਰ ਕੱਢ ਲਿਆ, ਕਿਉਂਕਿ ਉਸਨੂੰ ਸਰਜਰੀ ਉਪਰੰਤ 6 ਮਹੀਨੇ ਵੈਨਕੂਵਰ ਵਿੱਚ ਮੇਡੀਕਲ ਕੇਅਰ ਵਾਸਤੇ ਰਹਿਣਾ ਪੈਣਾ ਸੀ, ਪਰ ਉਹ ਖਰਚਾ ਹੈਲਥ ਕੇਅਰ ਨੇ ਕਵਰ ਨਹੀਂ ਸੀ ਕਰਨਾ ਤੇ ਉਹ ਆਪ ਵੀ ਇਹ ਬੋਝ ਨਹੀਂ ਸੀ ਚੁੱਕ ਸਕਦੀ। ਹੁਣ ਇਕ ਪੰਜਾਬੀ ਕਾਰੋਬਾਰੀ ਨੇ ਉਸਦੇ ਖਰਚੇ ਵਿੱਚ ਮੱਦਦ ਲਈ ਬਾਂਹ ਫੜੀ ਹੈ, ਪਰ ਉਕਤ ਔਰਤ ਦਾ ਕਹਿਣਾ ਹੈ ਕਿ ਉਹ, ਉਸ ਵਰਗੇ ਹੋਰ ਮਰੀਜ਼ਾ ਦੀ ਮੱਦਦ ਵਾਸਤੇ, ਰਹਿੰਦੀ ਉਮਰ ਤੱਕ ਲੜਾਈ ਕਰੇਗੀ। 

LATEST

PUNJABI

STORIES

LATEST

PUNJABI STORIES

1:1 with Bollywood singer...
Bollywood Monster Mashup's 2024...
Bank of Canada cuts...
Female-owned small businesses showcased...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US