PUNJABI ARTS ASSOCIATION ਨੇ ਪੰਜਾਬ ਦੇ ਬੇਮਿਸਾਲ ਕਵੀ ਸੁਰਜੀਤ ਪਾਤਰ ਦੀ ਯਾਦ ਵਿਚ ਕਵੀ ਦਰਬਾਰ ਸਜਾਇਆ ਗਿਆ ਜਿਸ ਵਿਚ ਲੱਗਭਗ 17 ਨਵੇਂ ਹੁਨਰਮੰਦ ਕਵੀਆਂ ਨੇ ਆਪਣੇ ਵਿਚਾਰਾਂ ਅਤੇ ਕਲਪਨਾ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕੀਤਾ।
Punjabi Arts Association organizes third ‘Kavi Darbar’ for Surjit Singh Patar
