ਮੈਟਰੋ ਵੈਨਕੂਵਰ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਕਈ ਕਾਰੋਬਾਰਾਂ ਨੂੰ ਧਮਕੀਆਂ ਅਤੇ ਫਿਰੌਤੀਆਂ ਮੰਗਣ ਦੀਆਂ ਘਟਨਾਵਾਂ ਦੀ, ਵੱਖ ਵੱਖ ਪੁਲਿਸ ਏਜੰਸੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਨਿੱਜੀ ਸਰੁੱਖਿਆ ਕਾਰਨ ਸਬੰਧਤ ਕਾਰੋਬਾਰ ਸਾਹਮਣੇ ਆਕੇ ਗੱਲ ਕਰਨ ਤੋਂ ਕਤਰਾਅ ਰਹੇ ਹਨ, ਪਰ ਔਮਨੀ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ, ਵਾਈਟ ਰੌਕ ਵਿਚ ਹੋਈ ਤਾਜ਼ਾ ਵਾਰਦਾਤ ਫਿਰੌਤੀ ਨਾਲ ਸਬੰਧਤ ਹੋ ਸਕਦੀ ਹੈ। ਸਰੀ ਸੈਂਟਰ ਤੋਂ ਐਮ ਪੀ ਰਣਦੀਪ ਸਰਾਏ ਅਨੁਸਾਰ, ਕਈ ਕਾਰੋਬਾਰਾਂ ਨੇ ਉਨਾ ਤੱਕ ਪਹੁੰਚ ਕੀਤੀ ਹੈ, ਅਤੇ ਊਹ ਇਹ ਮਾਮਲਾ ਫੈਡਰਲ ਸਰਕਾਰ ਤੱਕ ਲੈਕੇ ਗਏ ਹਨ…..
Police investigating business extortion threats in Vancouver
![Police investigating business extortion threats in Vancouver Police investigating business extortion threats in Vancouver](https://www.omnitv.ca/wp-content/plugins/rdm-video-cloud/assets/images/thumbnail-default.jpg)